CineMovimiento y sensación |
Compre ahoraDe La biología del desarrollo prenatal |
Guión: ਗਰੱਭਸਥ ਸ਼ੀਸ਼ੂ ਕਿਸੀ ਵਸਤੂ ਨੂੰ ਦਬੋਚ ਵੀ ਸਕਦਾ ਹੈ, ਆਪਣੇ ਸਿਰ ਨੂੰ ਅੱਗੇ ਤੇ ਪਿੱਛੇ ਹਿਲਾ ਵੀ ਸਕਦਾ ਹੈ, ਆਪਣੇ ਜਬਡ਼ੇ ਨੂੰ ਖੋਲ ਤੇ ਬੰਦ ਵੀ ਕਰ ਸਕਦਾ ਹੈ, ਜੂਬਾਨ ਹਿਲਾ ਸਕਦਾ ਹੈ, ਸਾਂਹ ਭਰ ਕੇ ਤਨ ਵੀ ਹਕਦਾ ਹੈ। ਮੁੰਹ ਦੀ ਨਸਾਂ ਤੇ ਹੱਥ ਦੀ ਹਥੇਲੀਆਂ, ਅਤੇ ਪੈਰਾਂ ਦੇ ਤਲਵੇਂ ਹਲਕੇ ਸਪਰਸ਼ ਨੂੰ ਮਹਿਸੂਸ ਕਰ ਸਕਦੇ ਹਨ। "ਪੈਰਾਂ ਦੇ ਤਲਵਿਆਂ ਤੇ ਹਲਕੇ ਸਪਰਸ਼ ਦੀ ਪ੍ਰਤੀਕ੍ਰੀਆ ਵਿੱਚ ", ਗਰੱਭਸਥ ਸ਼ੀਸ਼ੂ ਆਪਣੇ ਚੁਤੱਡ਼ ਤੇ ਘੁਟਨੇ ਤੇ ਪੈਰ ਦੀ ਉੰਗਲੀ ਨੂੰ ਵੀ ਮੋਡ਼ ਸਕਦਾ ਹੈ। |
Todas las edades en referencia a la fecundación, no al último período menstrual.
|
< Anterior | Ver fotos instantáneas | Siguiente > |