CineVoltearse |
Compre ahoraDe La biología del desarrollo prenatal |
Guión: ਬਾਲ ਚਿਕਿਤੱਸਾ ਦਿਆਂ ਕਿਤਾਬਾਂ ' ਰੋਲ ਓਵਰ ' ਕਰਨ ਦੀ ਸ਼ਮਤਾ ਬਾਰੇ ਦਸਦੀ ਹਨ ਜੋ ਜਨਮ ਤੋ 10 ਤੋ 20 ਹਫਤਿਆਂ ਬਾਦ ਪ੍ਰਕਟ ਹੁੰਦੀਆਂ ਹਨ। ਯਧਪਿ, ਇਹ ਪ੍ਰਭਾਵਸ਼ਾਲੀ ਸਮੀਕਰਣ ਤਰਲ ਪਦਾਰਥ ਨਾਲ ਭਰੇ ਹੋਏ ਐਮਨੀਓਟਿਕ ਸੈਕ ਦੇ ਘੱਟ- ਗੁਰੂਤ੍ਵਾਕਰਸ਼ਣ ਵਾਲੇ ਹਿੱਸੇ ਵਿੱਚ ਬਹੁਤ ਪਹਿਲੇ ਤੋ ਦਿਖਣ ਲੱਗ ਜਾਂਦੇ ਹਨ। ਗਰੱਭਾਸ਼ਯ ਦੇ ਬਾਹਰ ਤੇਜ ਗੁਰੂਤ੍ਵਾਕਰਸ਼ਣ ਸ਼ਕਤੀ ਨੂੰ ਮਾਤ ਕਰਨ ਲਈ ਸਿਰਫ ਸ਼ੱਮਤਾ ਦੀ ਕਮੀ ਦੀ ਜਰੂਰਤ ਹੈ, ਤਾਂ ਜੋ ਸ਼ੀਸ਼ੂ ਨੂੰ ਘੁਮੱਣ ਤੋ ਰੋਕਿਆ ਜਾ ਸਕੇ। |
Todas las edades en referencia a la fecundación, no al último período menstrual.
|
< Anterior | Ver fotos instantáneas | Siguiente > |