CineADN |
Compre ahoraDe La biología del desarrollo prenatal |
Guión: ਯੁਗਮ ਦੇ 46 ਕ੍ਰੇਮੋਸੋਮਸ ਇਕ ਨਵੇ ਮਨੁੱਖ ਦੇ ਪੂਰੇ ਜਨਨੀਕ ਨੀਲੇ ਨਕਸ਼ੇ ਦਾ ਪਹਿਲਾਂ ਚਰਣ ਦਸਦੇ ਹਨ। ਇਹ ਰੂਪਰੇਖਾ ਕਿਸੀ ਕਸੀ ਹੋਈ ਪਿੰਡਾਕ੍ਰਤੀ ਵਿੱਚ ਰਹਿੰਦੀ ਹੈ ਜਿਸਨੂੰ ਡੀਐਨਏ ਕਿਹਾ ਜਾਂਦਾ ਹੈ। ਇਹਨਾਂ ਵਿੱਚ ਪੂਰੇ ਸ਼ਰੀਰ ਦੇ ਵਿਕਾਸ ਲਈ ਅਨੁਦੇਸ਼ ਹੁੰਦੇ ਹਨ। ਡੀਐਨਏ ਅਣੂ ਘੁਮਾਵਦਾਰ ਪੌਣੀਆਂ ਦੇ ਸਮਾਨ ਹੁੰਦੇ ਹਨ ਜਿਸਨੂੰ ਦੋਹਰੀ ਕੂੰਡਲਿਨੀ ਦੇ ਨਾਂ ਤੋ ਜਾਣਿਆਂ ਜਾਂਦਾ ਹੈ। ਪੌਣੀਆਂ ਦਾ ਘੇਰਾ ਅਣੂਆਂ ਦੇ ਜੋਡ਼ੇ ਜਾ ਤੱਲ ਦਾ ਬਣਿਆਂ ਹੁੰਦਾ ਹੈ, ਜਿਸਨੂੰ ਗੁਆਨਾਈਨ, ਸਾਈਟੋਸਾਈਨ, ਐਡੀਨਾਈਨ, ਅਤੇ ਥਾਈਮਾਈਨ ਕਹਿੰਦੇ ਹਨ। ਗੁਆਨਾਈਨ ਦੇ ਜੋਡ਼ੇ ਸਿਰਫ ਸਾਈਟੋਸਾਈਨ ਦੇ ਨਾਲ, ਅਤੇ ਐਡੀਨਾਈਨ ਦੇ ਥਾਈਮਾਈਨ ਦੇ ਨਾਲ ਹੁੰਦੇ ਹਨ। |
Todas las edades en referencia a la fecundación, no al último período menstrual.
|
< Anterior | Ver fotos instantáneas | Siguiente > |