Skip Navigation

Cine

Capas germinales y formación de órganos


 

14 días

Compre ahoraDe La biología del desarrollo prenatal

Guión: ਲਗੱਭਗ 2 ½ ਹਫਤਿਆਂ ਵਿੱਚ, ਐਪੀਬਲਾਸਟ 3 ਵਿਸ਼ੇਸ਼ ਊਤਕੋਆੰ ਨੂੰ ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ, ਜਿਹਨਾ ਨੂੰ ਐਕਟੋਡਰਮ, ਐੰਡੋਡਰਮ, ਤੇ ਮੈਸੋਡਰਮ ਕਿਹਾ ਜਾਂਦਾ ਹੈ।

ਐਕਟੋਡਰਮ ਨਾਲ ਅਨੇਕ ਬਨਾਵਟਾਂ ਬਣਦੀਆਂ ਹਨ ਜਿਸ ਵਿੱਚ ਦਿਮਾਗ, ਸਪਾਈਨਲ ਕਾੱਰਡ, ਨਾਡ਼ੀਆਂ, ਤੱਵਚਾ, ਨਾਖੂਨ ਤੇ ਵਾਲ ਸ਼ਾਮਿਲ ਹਨ।

ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ, ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ ਜਿਵੇਂ ਜਿਗਰ ਅਤੇ ਅਗਨਾਸ਼ਯ।

ਮੈਸੋਡਰਮ ਦਿਲ, ਗੁਰਦੇਂ, ਹੱਡੀਆਂ, ਉਪਾਸਥੀ, ਮਾਂਸਪੇਸ਼ੀਆਂ, ਖੂਨ ਦੀ ਕੋਸ਼ੀਕਾਵਾਂ, ਅਤੇ ਹੋਰ ਬਨਾਵਟਾਂ ਬਣਾਉੰਦਾ ਹੈ।

Todas las edades en referencia a la fecundación, no al último período menstrual.
 <  Anterior       Siguiente  > 
Desarrollo humano
Desarrollo humano
Corazón y sistema circulatorio
Corazón y sistema circulatorio
El plegamiento del embrión
El plegamiento del embrión
El plegamiento del embrión
El plegamiento del embrión
Desarrollo del corazón
Desarrollo del corazón
El embrión y el saco vitelino
El embrión y el saco vitelino
Previous Set Previous Picture Next Set Next Picture